YES COOL
YES COOL
ਬਾਕੀ ਸਬ ਠੀਕ ਆ ਵੀਰ ਜੀ ਪਰ ਜਦੋਂ ਓਪਨ ਕਰ ਦੇ ਹਾਂ ਤਾਂ ਦੋ ਭਾਸ਼ਾਵਾਂ ਸ਼ੋ ਹੁੰਦੀਆਂ ਨੇ ਕੇ ਤੁਸੀਂ ਕਿਸ ਭਾਸ਼ਾ ਵਿੱਚ ਪੜ੍ਹਨਾ ਚਾਹੁੰਦੇ ਹੋ ਹਿੰਦੀ ਵਿੱਚ ਜਾਂ ਗੁਰਮੁਖੀ ਵਿੱਚ ਪ੍ਰੰਤੂ ਜਿੱਥੇ ਗੁਰਮੁਖੀ ਲਿਖਿਆ ਹੋਣਾ ਚਾਹੀਦਾ ਹੈ ਉੱਥੇ ਗੁਰਮੁਖੀ ਨਾ ਲਿਖ ਕੇ ਗੂਮੁਖੀ ਲਿਖਿਆ ਹੈ ਜਿਸ ਦਾ ਅਰਥ ਆਪ ਸਭ ਨੂੰ ਪਤਾ ਹੀ ਹੈ ਸੋ ਬੇਨਤੀ ਹੈ ਕਿ ਉਸ ਜਗ੍ਹਾ ਸ਼ਬਦ ਨੂੰ ਸਹੀ ਗੁਰਮੁਖੀ ਲਿਖਿਆ ਜਾਵੇ ਤਾਕਿ ਅਰਥ ਦਾ ਅਨਰਥ ਨਾ ਹੋਵੇ ਜੀ
ਜਪੁਜੀ ਸਾਹਿਬ ਦੇ ਸਿਰਲੇਖ ਦੇ ਕੋਲ " ਗੂਮੁਖੀ " ਨੂੰ ਠੀਕ ਕਰ ਕੇ " ਗੁਰਮੁਖੀ " ਲਿਖੋ ।
charndeepsingh very very very good
Best App Nitnem pl order to add Sukhmani sahab and Shabad Gurbani Asa Di Var
Please correct the spelling mistakes and remove the advertisement if u want to ear money please make this app paid.
Developer reply
Hello, Your problem needs more detailed examination. Please report it to our technical support team at istdeveloper115@gmail.com. We are always looking to help our users.
Very nice... Sir how to remove adds...we can pay... please remove adds
Developer reply
Thank you for the positive reply, we will definitely work into it and provide a better update.
nice
4 people found this helpful
Developer reply
Thankyou so much for the feedback, it means a lot to us and help us to serve better.
Review insights appear once we have at least 20 saved reviews for this app (8 so far). They grow each time reviews are refreshed.